ਸ਼੍ਰੋਮਣੀ ਅਕਾਲੀ ਦਲ ਨੇ ਚੰਨੀ ਨੂੰ ਆਖਿਆ ਕਿ ਉਹ ਤੇਜ਼ ਰਫਤਾਰ ਨਾਲ ਚਲਦਿਆਂ ਐਸ ਸੀ ਸਕਾਲਰਸ਼ਿਪ ਘੁਟਾਲਾ ਮਾਮਲੇ ਵਿਚ ਧਰਮਸੋਤ ਨੁੰ ਗ੍ਰਿਫਤਾਰ ਕਰਨ

ਚੰਨੀ ਭਾਵੇਂ ਸਮਝੌਤੇ ਦੇ ਉਮੀਦਵਾਰ ਪਰ ਉਹਨਾਂ ਨੂੰ ਮੌਕਾ ਸਾਂਭਦਿਆਂ ਐਸ ਸੀ ਵਰਗ ਨਾਲ ਹੋਈਆਂ ਧੱਕੇਸ਼ਾਹੀਆਂ ਨੂੰ ਦਰੁਸੱਤ ਕਰਨਾ ਚਾਹੀਦਾ ਹੈ ਚੰਡੀਗੜ੍ਹ, 20 ਸਤਬੰਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬੇਨਤੀ ਕੀਤੀ ਕਿ ਉਹ ਤੇਜ਼ੀ ਨਾਲ ਚਲਦਿਆਂ ਦੋ ਲੱਖ ਐਸ ਸੀ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਆ ਬਣਾਉਣ ਲਈ ਐਸ ਸੀ … Continue reading ਸ਼੍ਰੋਮਣੀ ਅਕਾਲੀ ਦਲ ਨੇ ਚੰਨੀ ਨੂੰ ਆਖਿਆ ਕਿ ਉਹ ਤੇਜ਼ ਰਫਤਾਰ ਨਾਲ ਚਲਦਿਆਂ ਐਸ ਸੀ ਸਕਾਲਰਸ਼ਿਪ ਘੁਟਾਲਾ ਮਾਮਲੇ ਵਿਚ ਧਰਮਸੋਤ ਨੁੰ ਗ੍ਰਿਫਤਾਰ ਕਰਨ